ਜਾ ਤੂ ਮੇਰੈ ਵੱਲ ਹੈ|| जा तू मेरे वल्ल है || Ja Tu Mere Vall Hai// Bhai Harcharan Singh Khalsa Million+

Опубликовано: 01 Июль 2026
на канале: BHSKhalsa
3,642,859
17k

ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਅੰਗ 1096}

ਅਰਥ: ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ।
ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ।7।


#JA_TU_MERE_VALL_HAI
Bhai Harcharan Singh Khalsa
( Hazoori Ragi Sri Darbar Sahib Amritsar)
#Nitnem #Gurbani #Nitnem #JapjiSahib #JapSahib #ChopiSahib #Saviye #AnadSahib #RehrasSahib #KirtanSohila #
#BHSKhalsa
  / bhaiharcharansinghkhalsa  
  / bhskhalsa  
  / poetryharcharankhalsa  

   • Video  

   • Tera Than Sohava -Bhai Harcharan Singh kha...  

   • ਹਉ ਪਾਪੀ ਤੂੰ ਬਖਸਣਹਾਰੁ|| Hou Paapi Tu Bakhsh...  

   • Jin Prem Kio/ BHAI HARCHARAN SINGH KHALSA ...  

   • Uchro Raam Naam/-Bhai Harcharan Singh Khal...  

   • Dhan Jio Tih Ko Jag Meh/ BHAI HARCHARAN SI...  

   • ਮੇਰੀ ਖਲਹੁੰ ਮੌਜੜੇ -Bhai Harcharan Singh Kha...  

   • Video  

   • Mouli Dharti/Raag Darbar/-Bhai Harcharan S...  

   • Satgur Tiska Nao/Raag Darbar/-Bhai Harchar...  

   • Tu Data/ -Bhai Harcharan Singh Khalsa (Haz...  

   • AAVO SAJNA/- Bhai Harcharan Singh Khalsa (...  

   • Jiarey/Keertan/- Bhai Harcharan Singh Khal...  

   • Non Stop Kirtan/- Bhai Harcharan Singh Kha...  

   • Lakhi Jungal Khalsa /BHAI HARCHARAN SINGH ...  

   • Saka 1984/Keertan Katha/-Bhai Harcharan Si...  

   • Jap Man Mere -Bhai Harcharan Singh Khalsa ...  

   • Dithe Sabhe Thav  - Bhai Harcharan Singh K...  

   • ਮਾਗੳੁ ਦਾਨੁ  (Green Wood Indiana USA) Bhai ...  

   • ਹਰਿਜਨ ਰਾਖੇ ਗੁਰ ਗੋਵਿੰਦ (ਰਾਗ ਧਨਾਸਰੀ)-Bhai Ha...  

   • Video  

   • ਅੈਸੀ ਪ੍ਰੀਤਿ (ਰਾਗ ਭੈਰੳੁ) -Bhai Harcharan Si...  

   • ਬਿਸਰਿ ਗੲੀ ਸਭ ਤਾਤਿ ਪਰਾੲੀ - Bhai Harcharan S...  

   • Video  

   • ਤਨੁ ਮਨੁ ਥੀਵੈ ਹਰਿਅਾ -BHAI HARCHARAN SINGH K...  

   • Gur Seetal Nam Dio -Bhai Harcharan Singh K...  

   • Sodar (Raga Asa) Bhai Harcharan Singh Khal...  

   • Nimakh Na Chhoda Ji/ -BHAI HARCHARAN SINGH...  

   • VAHO VAHO BANI NIRANKAR HAI/-BHAI HARCHARA...  

   • Amrit Bani/ -BHAI HARCHARAN SINGH KHALSAHA...  

   • ਰਹਿਰਾਸ ਸਾਹਿਬ / Rehras Sahib/रहिरास साहिब/ ...  

#Ragi #HazuryRagi #HazooriRagi #kirtan #Keertan #kirtaniya #Giyani #Giani #katha #Khalsa #BHSKhalsa

#Punjabi #KirtanStudio #Gursikh #Gurmukh #gurmukhi #Gurmat #Gursikhi #gurbaniSangeet #BHSKhalsa

#GuruSahib #Satguru #Sant #BhaiSahib #BabaJi
#SinghSahib #Salok #SadhSangat #BHSKhalsa
#Sikhi #Sikh #Singh #Soorbir #Shaheed #Saheed #Yoda #Baba #LiveKirtan #KhalsaPanth #BHSKhalsa
#Sant #Gursikh #Gursikhi #Bhagti #Bhagat #DhanGuru #Sadhu #