Deewan Saab & Pendu Boyz Music Presenting Punjabi Song " TEG " By "A-Kay" , lyrics are penned by ' Jagdeep Sangala ' and music given by 'Jay Dee '.
Song : TEG
Singer : A-Kay
Lyrics : Jagdeep Sangala
Music : Jay Dee
Mix & Master : Jay Dee
Poster Design & Video : JD Creationz
Label : Pendu Boyz Music
Managed by : Amandeep Singh
Special Thanks : Dhadi Tarsem Singh Moranwali
Full Song Available On 🎵
Spotify : https://spoti.fi/3msrLSY
Apple Music : https://apple.co/3msziRJ
Amazon Music : https://amzn.to/3EhfMOh
Ganna : https://bit.ly/32iJcOZ
YouTube Music : https://bit.ly/3GY154m
Wynk : https://bit.ly/3eiBIxP
Hungama : https://bit.ly/32lnVUP
Lyrics
ਜੰਗਲਾਂ ਵਿੱਚ ਕੰਡਿਆ ਤੇ ਮਾਛੀਬਾੜੇ ਰਾਤ ਗੁਜ਼ਾਰੀ ਪਹਿਲਾ ਸੀ ਪਿਤਾ ਵਾਰਿਆਂ ਦੇਸ ਕੌਮ ਲਈ ਮਾਂ ਵੀ ਵਾਰੀ
ਪਾਕ ਦਿਲ ਦਾ ਸੀ ਸੰਤ ਸਿਪਾਹੀ ਘੁੱਟ ਸਿਨੇ ਤੇਗ ਲਾ ਲਈ
ਜਦੋਂ ਯਾਦ ਪੁੱਤਰਾ ਦੀ ਆਈ , ਘੁੱਟ ਸਿਨੇ ਤੇਗ ਲਾ ਲਈ,
ਜਦੋਂ ਯਾਦ ਪੁੱਤਰਾ ਦੀ ਆਈ ਘੁੱਟ ਸਿਨੇ ਤੇਗ ਲਾ ਲਈ ।
ਦੋ ਤੋਰੇ ਖੁੱਦ ਜੰਗ ਦੇ ਵਿੱਚ , ਦੋ ਕੰਦ ਵਿੱਚ ਚਿਣੇ ਗਏ
ਦੋ ਨੂੰ ਦੇ ਘੱਲਿਆ ਥਾਪੜਾ ਦੋ ਤਾ ਬਿਨ ਮਿਲੇ ਗਏ ,
ਤਾਵੀ ਅੱਖੋ ਹੰਜੂ ਕੇਰਿਆ ਨਾ ਕਾਈ , ਘੁੱਟ ਸਿਨੇ ਤੇਗ ਲਾ ਲਈ
ਜਦੋਂ ਯਾਦ ਪੁੱਤਰਾ ਦੀ ਆਈ , ਘੁੱਟ ਸਿਨੇ ਤੇਗ ਲਾ ਲਈ,
ਜਦੋਂ ਯਾਦ ਪੁੱਤਰਾ ਦੀ ਆਈ , ਘੁੱਟ ਸਿਨੇ ਤੇਗ ਲਾ ਲਈ ।
ਸ਼ੇਰ ਦੇ ਲਾਲ ਸ਼ੇਰ ਸੀ ਗੱਜ ਦੇ ਸੀ ਵਿੱਚ ਕਚ੍ਹੇਰੀ ਸੁੱਬੇ ਨਾਲ ਮੱਥਾ ਲਾਇਆ ਥਰ ਥਰ ਸੀ ਕੰਬ ਦਾ ਵੈਰੀ ,
ਜਿਨਾ ਧੋਣ ਪਾਪੀ ਰੰਗੇ ਦੀ ਝੁਕਾਈ
ਘੁੱਟ ਸਿਨੇ ਤੇਗ ਲਾ ਲਈ ,
ਜਦੋਂ ਯਾਦ ਪੁੱਤਰਾ ਦੀ ਆਈ , ਘੁੱਟ ਸਿਨੇ ਤੇਗ ਲਾ ਲਈ,
ਜਦੋਂ ਯਾਦ ਪੁੱਤਰਾ ਦੀ ਆਈ , ਘੁੱਟ ਸਿਨੇ ਤੇਗ ਲਾ ਲਈ ।