GURDASPUR 14 ਸਾਲ ਦੇ ਬੱਚੇ ਦੀ ਨਹਿਰ ਚ ਡੁੱਬਣ ਕਾਰਨ ਮੌਤ, ਮਚੀ ਹਾਹਾਕਾਰ | THE AONE MEDIA
ਗੁਰਦਾਸਪੁਰ ਦੀ ਤਿੱਬੜੀ ਨਹਿਰ ਚ ਆਪਣੇ ਦੋਸਤਾਂ ਦੇ ਨਾਲ ਗਿਆ ਸੀ ਨਹਾਉਣ, ਤੈਰਦੇ ਹੋਏ ਡੁੱਬਿਆਂ ਨਹਿਰ ਚ, ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ ਲੜਕੇ ਦੀ ਭਾਲ, ਪੁਲਿਸ ਵੱਲੋਂ ਵੀ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ | THE AONE MEDIA