8th Class English Sample Question Paper for November Exam 2022

Опубликовано: 13 Июль 2026
на канале: Study Point
6,134
85

8th Class English Sample Question Paper for November Exam 2022



ਪਿਆਰੇ ਬੱਚਿਓ,
ਨਵੰਬਰ ਪ੍ਰੀਖਿਆ ਦੀ ਤਿਆਰੀ ਕਰਨ ਲਈ WhatsApp ਉੱਪਰ Study Point (PSEB) https://chat.whatsapp.com/JJNXDvQb3jR... ਵਿੱਚ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇ ਨਾਲ ਸੰਬੰਧਤ ਨੋਟਸ, ਸੈਂਪਲ ਪੇਪਰ, ਪਾਠ-ਪੁਸਤਕ ਦੇ ਅਭਿਆਸ ਦੇ ਪ੍ਰਸ਼ਨ/ਉੱਤਰ ਹੱਲ ਸਹਿਤ, ਬਹੁ-ਵਿਕਲਪੀ ਪ੍ਰਸ਼ਨ ਅਤੇ ਦੁਹਰਾਈ ਟੈਸਟ ਆਦਿ ਸਮੇਂ-ਸਮੇਂ ਤੇ ਅਪਡੇਟ ਕੀਤੇ ਜਾਂਦੇ ਹਨ।
ਆਪ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ Join ਜ਼ਰੂਰ ਕਰ ਲਵੋ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨਾਲ ਸ਼ੇਅਰ ਕੀਤਾ ਜਾਵੇ ਤਾਂ ਜੋ ਉਹ ਇਸ ਤੋਂ ਲਾਹਾ ਲੈ ਸਕਣ।