ਇਸ ਵੀਡੀਓ ਵਿੱਚ Competency Enhancement Program ਕਲਾਸ ਨੌਵੀਂ ਦੀ ਪ੍ਰੈਕਟਿਸ ਸ਼ੀਟ 1 ਬਾਰੇ ਚਰਚਾ ਕੀਤੀ ਗਈ ਹੈ ਇਸ ਸ਼ੀਟ ਵਿੱਚ ਕੁਲ 15 ਪ੍ਰਸ਼ਨ ਹਨ ਜਿਨਾਂ ਦੇ ਉੱਤਰ ਇਸ ਵੀਡੀਓ ਵਿੱਚ ਸਮਝਾਏ ਗਏ ਹਨ ਇਸ ਵੀਡੀਓ ਨੂੰ ਪੂਰਾ ਦੇਖਣਾ ਅਤੇ ਅੱਗੇ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕਰਾਈਬ ਕਰਨਾ ਨਾ ਭੁਲਣਾ।