nanke aae harmesh kaur jodhe

Опубликовано: 01 Август 2026
на канале: anand dhara tv
179,851
961

ਪੁਰਾਤਨ ਸਮੇਂ ਦੇ ਵਿਆਹ ਵਿੱਚ ਜਦੋਂ ਨਾਨਕੇ ਆਉਂਦੇ ਸੀ ਤਾਂ ਬੜੀ ਰੌਣਕ ਲੱਗਦੀ ਸੀ।ਹਾਸੇ ਠੱਠੇ ਤੇ ਸਿੱਠਣੀਆਂ ਦੀੌ ਝੜੀ ਲੱਗ ਜਾਂਦੀ।ਇਸ ਪ੍ਰੋਗਰਾਮ ਵਿੱਚ ਇਸ ਝਲਕ ਨੂੰ ਦਿਖਾਉ ਦੀ ਕੋਸ਼ਿਸ਼ ਕੀਤੀ ਗਈ ਹੈ।ਇਹ ਪਹਿਲ ਕਦਮੀ ਹਰਮੇਸ਼ ਕੌਰ ਯੋਧੇ ਤੇ ਬਲਜੀਤ ਕੌਰ ਬੱਲ ਵੱਲੋਂ ਕੀਤੀ ਗਈ ਹੈ।ਸਪੰਰਕ.ਸੰਤੋਖ ਸਿੰਘ ਪੰਨੂੰ-94648-90393