Jitt Ke He Javange | Guri Dhaliwal Feat. Parveen Bharta | Music AJ | Latest Punjabi Song 2021

Опубликовано: 14 Май 2026
на канале: FutureBoyz Music - Canada
100,949
1.9k

Future Boyz Music Presents
'Jitt Ke He Javange'
Guri Dhaliwal Feat. Parveen Bharta
Music AJ
Publicity and Promotions - Jag The Seer
TrendingWithUs.com
Project Manager - Deep Mehra
Producers - Kanwardeep Singh Randhawa
Harman Kotia
Music Available On Itunes and on all Major Platforms.
Reel it feel it

Lyrics - Guri Dhaliwal

ਵੇ ਗੱਲ ਸੁਣ ਸਰਦਾਰਾ ਮੇਰੀ -੨
ਕਿਤੇ ਢਾਹ ਨਾਂ ਜਾਇਓ ਢੇਰੀ-੨
ਵੇ ਰੋਲੇ-ਰੱਪੇ ਪਾਇਓ ਨਾਂ ,
ਬਿਲ ਰੱਦ ਕਰਾਏ ਬਿਨਾਂ ਵੇ ਘਰ ਨੂੰ ਮੁੜ ਕੇ ਆਇਓ ਨਾਂ ...

ਨੀ ਹੁਣ ਤਾਂ ਦਿੱਲੀਓ ਘਰ ਆ ਸਾਡਾ-੨
ਬਹਿ ਗਈ ਬੰਨ ਸਰਕਾਰ ਵੀ ਆਢਾ-੨,
ਸਬਕ ਸਿਖਾ ਕੇ ਆਵਾਂਗੇ,
ਤੂੰ ਆਪੇ ਸਾਂਭ ਨਿਆਣੇ ਅਸੀਂ ਤਾਂ ਜਿੱਤ ਕੇ ਹੀ ਆਵਾਂਗੇ,
ਤੂੰ ਡੰਗਰ ਵੱਛਾ ਸਾਂਭ ਅਸੀਂ ਤਾਂ ਜਿੱਤ ਕੇ ਹੀ ਆਵਾਂਗੇ ...

ਇਕੱਠੇ ਹੋਕੇ ਬਹਿ ਜਾਓ ਸਾਰੇ ਤਾਏ-ਚਾਚੇ ਵੇ,
ਤੂੰ ਫਿਕਰ ਕਰੀਂ ਨਾਂ ਪਿੱਛੇ ਮੈਂ ਸਭ ਸਾਂਭ ਲਓ ਆਪੇ ਵੇ-੨
ਆਗੂਆਂ ਦੀ ਗੱਲ ਮੰਨਿਓ ਬਹੁਤਾ ਜੋਸ਼ ਦਿਖਾਇਓ ਨਾਂ,
ਬਿਲ ਰੱਦ ਕਰਾਏ ਬਿਨਾਂ ਵੇ .....

ਹੋ ਮੰਨਣਾ ਹੋਊ ਜਦ ਮੰਨਜੂ ਸਾਨੂੰ ਰਤਾ ਵੀ ਕਾਹਲੀ ਨੀ,
18 ਫੁੱਟੀ ਟਰਾਲੀ ਦੇ ਵਿੱਚ ਸਿੱਟੀ ਪਰਾਲ਼ੀ ਨੀ ,-੨
ਫਸਿਆ ਧੋਣ ‘ਚ ਡੰਡਾ ਹੁਣ ਤਾਂ ਕੱਢ ਕੇ ਆਵਾਂਗੇ ,
ਤੂੰ ਡੰਗਰ ਵੱਛਾ ਸਾਂਭ ਅਸੀਂ ਤਾਂ .........

ਜਿੱਤ ਤਾਂ ਸਾਡੀ ਪੱਕੀ ਆ ਮਨਜ਼ੂਰ ਨਾਂ ਹਾਰਾਂ ਵੇ ,
ਫਸਲਾਂ-ਨਸਲਾਂ ਵਾਲੇ ਜੁੜ ਗਏ ਫੇਰ ਦੁਬਾਰਾ ਵੇ,-੨

ਕਹੇ ਹਰਿਆਣਾ ਸੁਣ ਲੈ ਭਾਬੋ ,-੨
ਜੰਝ ਚੜ੍ਹ ਗਈ ਵਿੱਚ ਪੰਜਾਬੋਂ,-੨
ਰੁਪਈਆ ਪਾਕੇ ਆਵਾਂਗੇ ,
ਤੂੰ ਆਪੇ ਸਾਂਭ ਨਿਆਣੇ ਅਸੀਂ ਤਾਂ ......
ਬਿਲ ਰੱਦ ਕਰਾਏ .....
ਮੈਂ ਸਾਂਭ ਲਊਂ ਸਭ ਆਪੇ ਵੇ ਜਿੱਤੇ ਬਿਨ ਮੁੜਿਓ ਨਾਂ


For all kind of Music , Videos Releasing and Management

Email : [email protected]

Instagram - Future Boyz Music   / futureboyzmusic  



Copyright : Future Boyz Music (All Rights reserved)