ਦੱਸ ਦਿੱਲੀਏ ਕਿੱਦਾਂ ਧਰਨਾ ਛੱਡ ਕੇ ਚਲੇ ਜਾਈਏ,/ Gurjeet Malhi /

Опубликовано: 16 Июль 2026
на канале: Virk Records
5,663
130

ਕੲੀ ਮਾਵਾਂ ਦੇ ਪੁੱਤ ਜਾਨ ਵਾਰ ਗੇ ਧਰਨੇ ਤੇ,
ਹੈ ਦੋਸ਼ ਮੋਦੀਆ ਤੇਰਾ, ਮੁੱਕਗੀਆਂ ਜਾਨਾਂ ਦਾ,
ਦੱਸ ਦਿੱਲੀਏ ਕਿੱਦਾਂ ਧਰਨਾ ਛੱਡ ਕੇ ਚਲੇ ਜਾਈਏ,
ਹੈ ਨਾਲ ਜ਼ਮੀਨਾਂ ਸੱਚਾ ਇਸ਼ਕ ਕਿਸਾਨਾਂ ਦਾ।

ਅਵਾਜ਼ 👉 ਗੁਰਜੀਤ ਮੱਲ੍ਹੀ

ਕਲਮ 👉 ਯੋਧਾ ਧਾਲੀਵਾਲ (ਸੈਦੋਵਾਲਾ)

Music 👉 THELITTBOY

Labal 👉 Virk Records

#GurjeetMalhi