ਜੇਕਰ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਬਾਰੇ ਸੋਚ ਰਹੇ ਹੋ , ਤਾਂ ਇਹਨਾਂ 10 ਕੰਮਾਂ ਨੂੰ ਕਰਨ ਤੋਂ ਗੁਰੇਜ਼ ਕਰੋ।
ਇਹ 10 ਗਲਤੀਆਂ ਜੋ ਬਹੁਤ ਜਿਆਦਾ ਛੋਟੀਆਂ ਹੋਣ ਕਰਕੇ ਜਾਣੇ ਅਣਜਾਣੇ ਵਿੱਚ ਹੋ ਜਾਂਦੀਆਂ ਹਨ , ਇਹਨਾਂ ਨਾਲ ਫ਼ਸਲ ਦੇ ਝਾੜ ਉੱਤੇ ਬਹੁਤ ਜਿਆਦਾ ਅਸਰ ਹੁੰਦਾ ਹੈ , ਜੇਕਰ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਬਿਜਾਈ ਕਰੋਗੇ , ਤਾਂ ਵਧੀਆ ਅਤੇ ਉੱਤਮ ਝਾੜ ਦੀ ਪ੍ਰਾਪਤੀ ਹੋਵੇਗੀ।
77173 09569
#farmlife #nature #agricultural #agriculturelife #farmers #landwirtschaft #harvest #organic #global #paddy #basmati #caseih #agricultureworldwide #farmrioma #BSK #bskseeds