ਤੱਤੀ ਤਵੀ ਉਤੇ ਬੈਠੇ ਰੂਪ ਕਰਤਾਰ ਦੇ Learn Kavita On Harmonium

Опубликовано: 06 Сентябрь 2026
на канале: Vismaad
419
16

ਤੱਤੀ ਤਵੀ ਉਤੇ ਬੈਠੇ ਰੂਪ ਕਰਤਾਰ ਦੇ Learn Kavita On Harmonium Male and Female Scale
#vismaad #gurbani #harmonium #reels #learnshabad #kirtan


   • ROOP KARTAR DE (Shahidi Diwas SHRI GURU AR...  

ਤੱਤੀ ਤਵੀ ਉਤੇ ਬੈਠੇ ਰੂਪ ਕਰਤਾਰ ਦੇ
ਤੇਰਾ ਭਾਣਾ ਮੀਠਾ ਲਾਗੇ ਮੁੱਖੋਂ ਪਏ ਪੁਕਾਰਦੇ

ਜੇਠ ਦਾ ਮਹੀਨਾ ਜਾਵੇ ਝੱਲਿਆ ਨਾ ਸੇਕ ਬਈ
ਪਾਉਣ ਹੱਤਿਆਰੇ ਪਾਪੀ ਉੱਤੇ ਤੱਤੀ ਰੇਤ ਬਈ
ਜੁਲਮ ਨਾਲ ਲਾਕੇ ਮੱਥਾ ਕਸ਼ਟ ਸਹਾਰਦੇ
ਤੇਰਾ ਭਾਣਾ .......

ਅੱਗ ਦੀਆਂ ਲਾਟਾਂ ਜਦੋਂ ਤਵੀ ਨਾਲ ਖਹਿਦੀਆਂ
ਕੰਧਾਂ ਤਾਂ ਲਹੌਰ ਦੀਆਂ ਵੇਖ ਹਉਕੇ ਲੈਂਦੀਆਂ
ਨਾਮ ਵਾਲੀ ਮਾਲਾ ਫੇਰ ਹਿਰਦੇ ਨੂੰ ਠਾਰਦੇ
ਤੇਰਾ ਭਾਣਾ.......

ਛਾਲਿਆਂ ਦੇ ਨਾਲ ਏ ਸਰੀਰ ਪਿਆ ਭਰਿਆ
ਪਾਪੀ ਚੰਦੂ ਚੰਦਰੇ ਤਰਸ ਨਹੀਓਂ ਕਰਿਆ
"ਲੋਹਟ" ਤਸੀਹੇ ਝੱਲ ਸਿਦਕ ਨਾ ਹਾਰਦੇ
ਤੇਰਾ ਭਾਣਾ.......

ਗੁਰਮਤਿ ਸੰਗੀਤ ਨਾਲ ਸਬੰਧਿਤ ਕਿਤਾਬਾਂ ਅਤੇ ਹੋਰ ਸਮਗਰੀ

ਪੁਰਾਤਨ ਰੀਤਾਂ
https://amzn.to/3yRaPyy


31 ਰਾਗ ਬੰਦਿਸ਼

https://amzn.to/4ccYva9

ਗਾਇਨ ਬੰਦਿਸ਼ਾਵਲੀ ( ਡਾ. ਗੁਰਨਾਮ ਸਿੰਘ ਜੀ)

https://amzn.to/3yQ3hfr

ਪੰਜਾਬੀ ਬੰਦਿਸ਼ਾਂ

https://amzn.to/3VjMc5d