Description: Boo! Are you ready for some spooky fun? It's Halloween! 🦇 Put on your favorite costume, grab your basket, and let's go trick-or-treating together with this super fun Punjabi song. We'll see pumpkins, ghosts, and get lots of yummy candy!
"Trick or treat, Trick or treat. ਦਿਓ ਸਾਨੂੰ ਕੈਂਡੀ, ਸਾਡੇ ਬਣਨਾ ਜੇ ਮੀਤ,"
If you and your little monsters loved this spooky song, please give us a big LIKE 👍, SHARE it with your friends, and don't forget to SUBSCRIBE to Playtime Punjabi for more fun nursery rhymes and educational songs!
Lyrics:
(Original Gurmukhi)
ਹੈਲੋਵੀਨ, ਹਾ, ਹ, ਹਾ ਹੈਲੋਵੀਨ। ਕੌਸਟਿਊਮ ਪਾਵਾਂਗੇ, ਘਰ ਘਰ ਜਾਵਾਂਗੇ, ਖੁਸ਼ੀਆਂ ਮਨਾਵਾਂਗੇ, ਨੱਚਾਂਗੇ ਤੇ ਗਾਵਾਂਗੇ।
ਬਣਕੇ ਡਰਾਉਣੇ ਤੇ ਹਸਾਉਣੇ ਜਿਹੇ ਲੋਕ, ਘਰ ਘਰ ਸਭ ਨੂੰ ਸੁਣਾਉਣ ਜਾ ਕੇ ਜੋਕ। ਕਹਿੰਦੇ ਦਿਓ ਕੈਂਡੀ, ਜਾ ਦਿਓ ਚੌਕਲੇਟ, ਨਹੀਂ ਅਸੀਂ ਥੋਡੇ ਅੱਜ ਛੱਡਣੇ ਨੀਂ ਗੇਟ।
Trick or treat, Trick or treat. ਦਿਓ ਸਾਨੂੰ ਕੈਂਡੀ, ਸਾਡੇ ਬਣਨਾ ਜੇ ਮੀਤ।
ਸਭਨਾਂ ਨੇ ਦਰਾਂ ਮੂਹਰੇ ਪੇਠੇ ਨੇ ਸਜਾਏ, ਪਿੰਜਰ ਕਿਸੇ ਨੇ, ਕਿਸੇ ਭੂਤ ਲਮਕਾਏ। ਲੜੀਆਂ ਲਗਾਈਆਂ ਜਿਵੇਂ ਹੁੰਦੀ ਹੈ ਦੀਵਾਲੀ। ਪੱਛਮੀ ਦੇਸ਼ਾਂ ਦੀ ਇਹੇ ਰੀਤ ਹੈ ਨਿਰਾਲੀ।
Trick or treat, Trick or treat. ਦਿਓ ਸਾਨੂੰ ਕੈਂਡੀ, ਸਾਡੇ ਬਣਨਾ ਜੇ ਮੀਤ।
ਹੋਵੇ ਭਾਵੇਂ ਲੋਹੜੀ, ਭਾਵੇਂ ਹੋਵੇ ਹੈਲੋਵੀਨ, ਬੱਚਿਆਂ ਦੇ ਦਿਲਾਂ ’ਚ ਵਜਾਉਂਦੇ ਨੇ ਇਹ ਬੀਨ। ਕੀਹਦੇ ਪਿੱਛੇ ਜੁੜਿਆ ਏ ਕਿਹੜਾ ਇਤਿਹਾਸ, ਬੱਚਿਆਂ ਲਈ ਮਸਤੀ ਤੇ ਮੇਲਾ ਹੁੰਦਾ ਖਾਸ।
Trick or treat, Trick or treat. ਦਿਓ ਸਾਨੂੰ ਕੈਂਡੀ, ਸਾਡੇ ਬਣਨਾ ਜੇ ਮੀਤ।
ਏਸ ਦਿਨ ਵੱਡੇ ਵੀ ਨੇ ਲੁੱਟਦੇ ਨਜ਼ਾਰੇ, ਪਾਰਟੀਆਂ ਕਰਦੇ ਨੇ ਮਿੱਤਰ-ਪਿਆਰੇ। ਵੰਡਦੇ ਨੇ ਹਾਸੇ ਵੱਡੇ-ਛੋਟੇ ਹੋ ਕੇ ਕੱਠੇ, ਇਹੋ ਜਿਹੇ ਤਿਉਹਾਰ ਪੈਣੇ ਚਾਹੀਦੇ ਨੀਂ ਮੱਠੇ।
(Latin Alphabet)
Halloween, ha, ha, ha Halloween. Costume pavange, ghar ghar javange, Khushiyan manavange, nachange te gavange.
Banke daraune te hasaune jehe lok, Ghar ghar sabh nu sunaun ja ke joke. Kehnde deo candy, jaa deo chocolate, Nahi asin thode ajj chhadne ni gate.
Trick or treat, Trick or treat. Deo sanu candy, saade banna je meet.
Sabhna ne daran muhre pethe ne sajaye, Pinjar kise ne, kise bhoot lamkaye. Ladiyan lagaiyan jiven hundi hai Diwali. Pachhmi deshan di ehe reet hai niraali.
Trick or treat, Trick or treat. Deo sanu candy, saade banna je meet.
Hove bhaven Lohri, bhaven hove Halloween, Bachyan de dilan ‘ch vajaunde ne eh been. Kihde pichhe judeya ae kehda itihaas, Bachyan layi masti te mela hunda khaas.
Trick or treat, Trick or treat. Deo sanu candy, saade banna je meet.
Es din vadde vi ne luttde nazaare, Partiyan karde ne mittar-pyare. Vand-de ne haase vadde-chhote ho ke katthe, Eho jehe teohaar paine chahide ni matthe.
Welcome to Playtime Punjabi - where every day is a fun celebration!