Juice P | Mr.Meelu | New Punjabi Song

Опубликовано: 20 Июнь 2026
на канале: Raavi Paar Productions
4,064
104

Get Connected with us- https://linktr.ee/raavipaarproductions

Song- Juice P
Singer & Lyrics- Mr.Meelu
Music- Jxsdeep Music
Design by- B Town Graphics
Video- Master Studio
Presented by- Raavi Paar Productions

ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨

ਜਦੋਂ ਟਾਈਮ ਸਿਗਾ ਮਾੜਾ
ਓਦੋਂ ਵੇਖ ਵੇਖ ਹੱਸਦੇ ਸੀ
ਕੁੱਝ ਤੈਥੋ ਹੋਣਾ ਨੀ ਨਿਕੰਮਾ ਮੈਨੂੰ ਦੱਸਰੇ ਸੀ
ਇਹਨਾ ਨੂੰ ਕੀ ਪਤਾ ਮੇਰੇ ਵੱਡੇ ਨੇ ਖ਼ਵਾਬ
ਮੇਰੀ ਵੇਖ ਕੇ ਤਰੱਕੀ ਓਹਨਾ ਮਿਲਿਆ ਜਵਾਬ
ਹੁਣ ਮਿੱਠੇ ਜਯੇ ਬਣ ਕਹਿਣ ਜਿੱਤੀ ਤੁਸੀਂ ਬਾਜ਼ੀ
ਸਾਡੇ ਲਾਇਕ ਕੋਈ ਕੰਮ ਹੋਇਆ ਦੱਸ ਦਿਓ ਭਾਜੀ

ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨

ਚੱਲੇ ਮੁੰਡਾ on Peek
ਬੰਬੇ ਵਿੱਚ ਜਿਵੇਂ ਖ਼ਾਨ
ਬੱਚੇ ਬੱਚੇ ਵਿੱਚ ਹਿਟ ਜਿਓਂ ਸ਼ਕਤੀਮਾਨ
ਕੱਟੀ ਬੋਤ ਆ ਸ਼ਰੀਫੀ
ਦੇਖੀ ਬੜੀ ਆ ਗਰੀਬੀ
ਓਦੋਂ ਕੋਈ ਨੀ ਸੀ ਕੋਲ ਜਿਹੜੇ ਆਖਦੇ ਕਰੀਬੀ
ਹੁਣ ਸਾਰਾ ਕੁਝ ਲੋਟ
ਕਿਸੇ ਚੀਜ਼ ਦੀ ਨਾ ਕਮੀ
ਕੰਮ ਵੀ ਨਾ ਕੋਈ ਫਿਰ ਵੀ ਆ busy busy

ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨

ਮੈਨੂੰ ਕਿਸੇ ਦੀ ਨੀ ਲੋੜ
ਰਹਾ ਖ਼ੁਦ ਚ ਮਸਤ
ਏਨੇ ਹੋਏ ਪਿੱਠ ਵਾਰ
ਕੇ ਨਾ ਕਿਸੇ ਤੇ ਟਰੱਸਟ
ਭਰੇ ਦਿਲਾ ਵਿਚ ਪਾਪ
ਮੂੰਹ ਤੇ ਬੋਲੇ ਰਾਮ ਰਾਮ
ਨਾਮ ਧਰਮਾ ਤੇ ਠੱਗੀ
ਬੁੱਧੀ ਹੋਈ ਆ ਨਸ਼ਟ
ਮੈਨੂੰ ਪਵੇ ਨਾ ਕੋਈ ਫ਼ਰਕ
ਜੋ ਮਰਜੀ ਕਹੋ ਜੀ
ਮੇਰੇ ਬਾਬੇ ਦੀ ਆ ਮੇਹਰ ਓਹਦੀ ਰਜ਼ਾ ਮੈ ਰਾਜੀ

ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨
ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨

ਜਦੋਂ ਟਾਈਮ ਸਿਗਾ ਮਾੜਾ
ਓਦੋਂ ਵੇਖ ਵੇਖ ਹੱਸਦੇ ਸੀ
ਕੁੱਝ ਤੈਥੋ ਹੋਣਾ ਨੀ ਨਿਕੰਮਾ ਮੈਨੂੰ ਦੱਸਰੇ ਸੀ
ਇਹਨਾ ਨੂੰ ਕੀ ਪਤਾ ਮੇਰੇ ਵੱਡੇ ਨੇ ਖ਼ਵਾਬ
ਮੇਰੀ ਵੇਖ ਕੇ ਤਰੱਕੀ ਓਹਨਾ ਮਿਲਿਆ ਜਵਾਬ
ਹੁਣ ਮਿੱਠੇ ਜਯੇ ਬਣ ਕਹਿਣ ਜਿੱਤੀ ਤੁਸੀਂ ਬਾਜ਼ੀ
ਸਾਡੇ ਲਾਇਕ ਕੋਈ ਕੰਮ ਹੋਇਆ ਦੱਸ ਦਿਓ ਭਾਜੀ

ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨

ਚੱਲੇ ਮੁੰਡਾ on Peek
ਬੰਬੇ ਵਿੱਚ ਜਿਵੇਂ ਖ਼ਾਨ
ਬੱਚੇ ਬੱਚੇ ਵਿੱਚ ਹਿਟ ਜਿਓਂ ਸ਼ਕਤੀਮਾਨ
ਕੱਟੀ ਬੋਤ ਆ ਸ਼ਰੀਫੀ
ਦੇਖੀ ਬੜੀ ਆ ਗਰੀਬੀ
ਓਦੋਂ ਕੋਈ ਨੀ ਸੀ ਕੋਲ ਜਿਹੜੇ ਆਖਦੇ ਕਰੀਬੀ
ਹੁਣ ਸਾਰਾ ਕੁਝ ਲੋਟ
ਕਿਸੇ ਚੀਜ਼ ਦੀ ਨਾ ਕਮੀ
ਕੰਮ ਵੀ ਨਾ ਕੋਈ ਫਿਰ ਵੀ ਆ busy busy

ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨

ਮੈਨੂੰ ਕਿਸੇ ਦੀ ਨੀ ਲੋੜ
ਰਹਾ ਖ਼ੁਦ ਚ ਮਸਤ
ਏਨੇ ਹੋਏ ਪਿੱਠ ਵਾਰ
ਕੇ ਨਾ ਕਿਸੇ ਤੇ ਟਰੱਸਟ
ਭਰੇ ਦਿਲਾ ਵਿਚ ਪਾਪ
ਮੂੰਹ ਤੇ ਬੋਲੇ ਰਾਮ ਰਾਮ
ਨਾਮ ਧਰਮਾ ਤੇ ਠੱਗੀ
ਬੁੱਧੀ ਹੋਈ ਆ ਨਸ਼ਟ
ਮੈਨੂੰ ਪਵੇ ਨਾ ਕੋਈ ਫ਼ਰਕ
ਜੋ ਮਰਜੀ ਕਹੋ ਜੀ
ਮੇਰੇ ਬਾਬੇ ਦੀ ਆ ਮੇਹਰ ਓਹਦੀ ਰਜ਼ਾ ਮੈ ਰਾਜੀ

ਮੈਂ ਵੇਹਲਾ ਚਾਹੇ ਕਾਮਾ
ਤੁਸੀਂ ਲੈਣਾ ਮੈਥੋਂ ਕੀ
ਇੱਥੇ ਕੰਮ ਜੇ ਕਢਾਉਣ ਨੂੰ ਈ ਹੁੰਦੀ ਜੀ ਜੀ
ਇਹ ਤਾਂ ਏਦਾਂ ਉਹ ਤਾਂ ਓਦਾ ਐਵੇਂ ਖ਼ੂਨ ਨਾ ਸੜਾ
ਹਾਂ ਹਾਂ ਚੱਲ ਪਰਾ ਕੰਮ ਕਰ ਜੂਸ ਜਾਸ ਪੀ ×੨

2023