ਭਾਈ ਅਮ੍ਰਿਤਪਾਲ ਅਤੇ ਸਾਥੀਆਂ ਨੂੰ ਜੇਲ ਬਾਹਰ ਨਾ ਆਉਣ ਦਿਓ, ਕਿਉਂਕਿ ਆ ਕੇ
ਓਹਨਾ ਨੇ ਨੌਜਵਾਨਾਂ ਨੂੰ ਸੁਧਾਰ ਦੇਣਾ ਜੋ ਸਾਡੀਆਂ ਸਰਕਾਰਾਂ ਅਤੇ ਕੁਝ ਸਮਾਜਸੇਵੀਆਂ ਨੂੰ ਪਸੰਦ ਨਈਂ
ਧਰਨਿਆਂ ਤੇ ਜਾ ਜਾ ਕੇ ਮਾਈਕਾਂ ਤੇ ਜਿੰਨੇ ਮਰਜੀ ਡਰਾਮੇ ਕਰੀ ਜਾਣ, ਪਰ ਇਮਾਨਦਾਰੀ ਨਾਲ ਸੋਚਿਆ ਤੇ ਦੱਸਿਓ ਕਿ ਇਹ ਟੋਲੇ ਵਿਚੋਂ ਕੋਈ ਇੱਕ ਬੰਦਾ ਵੀ ਦਿਲੋਂ ਚਾਹੇਗਾ ਕਿ ਭਾਈ ਅਮ੍ਰਿਤਪਾਲ ਸਿੰਘ੍ਹ ਬਾਹਰ ਆਵੇ ?
ਬੱਸ ਆਹੀ ਦੱਸਦੋ ਖਡੂਰ ਸਾਹਿਬ ਦੇ ਓਹਨਾ 4 ਲੱਖ ਤੋਂ ਵੱਧ ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਵੋਟਾਂ ਪਾ ਕੇ ਆਪਣਾ MP ਚੁਣਿਆ ਸੀ ?