ਕਿਉਂ ਇਹ ਲੋਕ ਐਨੇ ਤਰਸੇ ਰਹਿੰਦੇ ਨੇ ? || ਇਹੋ ਜਿਹੇ ਕਲਾਕਾਰ ਠਰਕਪੁਣਾ ਨਈ ਚਡ ਸਕਦੇ || ਦੇਖੋ ਵੀਡੀਓ

Опубликовано: 12 Сентябрь 2026
на канале: Suran De HumSafar
3,313
114

ਕਿਉਂ ਇਹ ਲੋਕ ਐਨੇ ਤਰਸੇ ਰਹਿੰਦੇ ਨੇ ??
ਐਨੀਆਂ ਫ਼ਿਲਮ ਕਰ ਲਈਆਂ ਐਨੇ ਗੀਤ ਕਰ ਲਏ ਤੇ ਗੀਤਾਂ ਵਿੱਚ ਸੋਹਣੀਆਂ ਕੁੜੀਆਂ ਹੁੰਦੀਆਂ ਹਨ
ਪਰ ਫੇਰ ਵੀ ਇਹ ਲੋਕ ਗੋਰਿਆਂ ਦੇਖਕੇ ਐਨੇ ਕਮੀਨੇ ਕਿਉਂ ਹੋ ਜਾਂਦੇ ਹਨ ?
ਐਮੀ ਵਿਰਕ ਸਾਬ ਮੱਤ ਸੋਚੋ ਕਿ ਸ਼ਾਇਦ ਗੋਰਿਆਂ ਨੂੰ ਜਿਥੇ ਮਰਜੀ ਟੱਚ ਕਰ ਦੇਵੋ ਜਾਂ ਜਿਥੇ ਮਰਜੀ ਹੇਠ ਫੇਰ ਦੇਵੋ
ਬੇਟਾ ਇਹ ਸਹਿਮਤੀ ਤੋਂ ਬਿਨਾ ਕਿਸੇ ਨੂੰ ਲਗੇ ਨਈ ਲੱਗਣ ਦਿੰਦਿਆਂ