BJP leaders started distorting Rahul Gandhi's speech in America. BJP has put forward its Sikh ministers and Sikh leaders to attack Rahul on this issue. What is the thinking of BJP and RSS about the Sikhs?
Shiv Inder Singh, Editor-in-Chief of Suhi Saver is discussing this.
ਰਾਹੁਲ ਗਾਂਧੀ ਵੱਲੋਂ ਅਮਰੀਕਾ ਵਿਚ ਦਿੱਤੇ ਭਾਸ਼ਣ ਨੂੰ ਭਾਜਪਾ ਨੇਤਾਵਾਂ ਨੇ ਤੋੜ- ਮਰੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਇਸ ਮੁੱਦੇ ਉੱਤੇ ਰਾਹੁਲ ਨੂੰ ਘੇਰਨ ਲਈ ਲਈ ਭਾਜਪਾ ਨੇ ਆਪਣੇ ਸਿੱਖ ਮੰਤਰੀਆਂ ਤੇ ਸਿੱਖ ਨੇਤਾਵਾਂ ਨੂੰ ਅੱਗੇ ਕਰ ਦਿੱਤਾ। ਭਾਜਪਾ ਤੇ ਆਰ. ਐੱਸ. ਐੱਸ. ਦੀ ਸਿੱਖਾਂ ਬਾਰੇ ਕੀ ਸੋਚ ਰਹੀ ਹੈ? ਇਸ ਬਾਰੇ ਚਰਚਾ ਕਰ ਰਹੇ ਹਨ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ।