Nukta-e-Nazar 227/ Malvinder Singh Mali ਕਿਉਂ ਰੜਕਦਾ Bhagwant Maan ਸਰਕਾਰ ਨੂੰ?

Опубликовано: 15 Май 2026
на канале: Suhi Saver
445
14

ਮਾਲਵਿੰਦਰ ਮਾਲੀ ਪੰਜਾਬ ਦੇ ਇੱਕ ਜਾਣੇ- ਪਛਾਣੇ ਸਿਆਸੀ ਵਿਸ਼ਲੇਸ਼ਕ ਹਨ। ਕੁਝ ਦਿਨ ਪਹਿਲਾਂ ਉਹਨਾਂ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ। ਪੰਜਾਬ ਦੇ ਵੱਡੇ ਸਿਆਸੀ ਹਲਕੇ ਮੰਨਦੇ ਹਨ ਕਿ ਮਾਲੀ ਦੇ ਵਿਚਾਰਾਂ ਨੂੰ ਦਬਾਉਣ ਖਾਤਰ ਪੰਜਾਬ ਸਰਕਾਰ ਵੱਲੋਂ ਉਸ ਉੱਤੇ ਝੂਠੇ ਆਰੋਪ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਟਿੱਪਣੀ ਕਰ ਰਹੇ ਹਨ 'ਸੂਹੀ ਸਵੇਰ' ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ

Malvinder Mali is a well-known political analyst from Punjab. A few days ago he was arrested in the case of inciting religious sentiments. Major political sections of Punjab believe that Mali has been arrested on false charges by the Punjab government in order to suppress his views.Chief in Editor of 'Suhi Saver' Shiv Inder Singh is commenting on this.