Nukta-e-Nazar 226/ Lok Sabha Elections 2024: Political sharing of Punjab and Bengal

Опубликовано: 15 Май 2026
на канале: Suhi Saver
241
7

Punjab and Bengal are geographically distant, but they share many political and cultural similarities. Was there anything in common between the two states in the recent Lok Sabha election results? How much do Punjabis and Bengalis understand each other's issues? Shiv Inder Singh and Sreya Sarkar are discussing all these things.

ੰਜਾਬ ਤੇ ਬੰਗਾਲ ਭੂਗੋਲਿਕ ਤੌਰ ਤੇ ਭਾਵੇਂ ਦੂਰ ਹਨ ਪਰ ਇਹਨਾਂ ਵਿੱਚ ਕਈ ਸਿਆਸੀ ਤੇ ਸੱਭਿਆਚਾਰਕ ਸਾਂਝਾਂ ਮਿਲ ਜਾਂਦੀਆਂ ਹਨ।ਕੀ ਤਾਜ਼ਾ ਲੋਕ ਸਭਾ ਚੋਣ ਨਤੀਜਿਆਂ ਵਿਚ ਵੀ ਦੋਹਾਂ ਸੂਬਿਆਂ ਵਿਚ ਕੁਝ ਸਾਂਝਾ ਸੀ? ਪੰਜਾਬੀ ਤੇ ਬੰਗਾਲੀ ਇੱਕ ਦੂਜੇ ਦੇ ਮਸਲਿਆਂ ਮੁੱਦਿਆਂ ਨੂੰ ਕਿੰਨਾ ਕੁ ਸਮਝਦੇ ਹਨ? ਦਿਲੀ ਦਿਲਚਸਪੀ ਲੈਂਦੇ ਹਨ? ਇਹਨਾਂ ਤਮਾਮ ਗੱਲਾਂ ਉੱਤੇ ਚਰਚਾ ਕਰ ਰਹੇ ਨੇ ਸ਼ਿਵ ਇੰਦਰ ਸਿੰਘ ਤੇ ਸ੍ਰੇਆ ਸਰਕਾਰ


FOLLOW US ON SOCIAL MEDIA!
WEBSITE https://suhisaver.org/
INSTAGRAM (@suhisaver) ►   / suhisaver  
TWITTER (@suhisaver) ►   / suhisaver  
FACEBOOK (@suhi saver) ►   / suhi-saver-2.  .
Give Us Feedback On [email protected]
Produced By: Suhi Saver