ਭਾਜਪਾ ਚੋਣਾਵੀ ਫ਼ਾਇਦਿਆਂ ਨੂੰ ਮੁੱਖ ਰੱਖਦਿਆਂ ਸਿੱਖਾਂ ਨਾਲ ਆਪਣਾ ਹੇਜ਼ ਜਤਾਉਣ ਦੀ ਕੋਸ਼ਿਸ਼ ਕਰਦੀ ਹੈ; ਪਰ ਭਾਜਪਾ ਤੇ ਉਸਦੇ 'ਮਾਈ- ਬਾਪ' ਸੰਘ ਪਰਿਵਾਰ ਦਾ ਸਿੱਖ ਵਿਰੋਧੀ ਅਤੀਤ ਹਰ ਵਾਰ ਓਹਨਾਂ ਦੇ ਅੱਗੇ ਆ ਖਲੋਂਦਾ ਹੈ।
'ਸੂਹੀ ਸਵੇਰ' ਦੇ ਪ੍ਰੋਗਰਾਮ 'ਨੁਕਤਾ-ਏ-ਨਜ਼ਰ' ਦੀ 229 ਵੀਂ ਕੜੀ ਵਿੱਚ ਸੀਨੀਅਰ ਪੱਤਰਕਾਰ ਸ਼ਿਵ ਇੰਦਰ ਸਿੰਘ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ(RSS) ਦੇ ਸਿੱਖ ਵਿਰੋਧੀ ਅਤੀਤ ਉਤੇ ਝਾਤ ਪਵਾ ਰਹੇ ਹਨ।
The BJP tries to show its disdain for the Sikhs, keeping electoral gains in mind; but the anti-Sikh past of the BJP and its 'mai-baap', the Sangh Parivar, comes before them every time.
In the 229th episode of 'Nukta-e-Nazar' on 'Suhi Saver', senior journalist Shiv Inder Singh takes a look at the anti-Sikh past of the Bharatiya Janata Party and the Rashtriya Swayamsevak Sangh (RSS).
#bjp #rss #shivindersingh #bjpnews #bjpindia #suhisaver
FOLLOW US ON SOCIAL MEDIA!
WEBSITE https://suhisaver.org/
INSTAGRAM (@suhisaver) ► / suhisaver
TWITTER (@suhisaver) ► / suhisaver
FACEBOOK (@suhi saver) ► / suhi-saver-2. .
Give Us Feedback On [email protected]
Produced By: Suhi Saver